ਕੁਛ ਇਧਰ ਦੀ, ਕੁਛ ਉਧਰ ਦੀ
ਕਦੇ ਚੰਨ ਚੰਨ ਕਹਿ ਕੇ ਥਕਦੀ ਨਾ,
ਕਦੇ ਹਾਮੀ ਭਰਦੀ ਆਖਦੀ ਨਾ,
ਪਹਿਲਾਂ ਬੁੱਲਾਂਆਂ ਤੇ ਹੱਸ ਦਈ,
ਫਿਰ ਜੁਲਮਾਂ ਉੱਤੇ ਡੁੱਲ ਜਾਈਦਾ !
ਤੈਨੂੰ ਕੋਲ ਬਿਠਾ ਕੇ ਪੁੱਛਾਂਗੇ,
ਕਿੰਜ ਵਾਦੇ ਕਰਕੇ ਭੁੱਲ ਜਾਈਦਾ !
——————-
ਫੇਰ ਕੀ ਹੋਇਆ ਜੋ ਤੂੰ ਮਹਿੰਦੀ ਲਾ ਲਈ,
ਹੁਣ ਅਸੀਂ ਵੀ ਸੇਹਰਾ ਸਜਾਵਾਂਗੇ !
ਸਾਨੂੰ ਕੀ ਪਤਾ ਸੀ ਕਿ ਤੂੰ ਸਾਡੀ ਕਿਸਮਤ ਚ ਨਹੀਂ,
ਹੁਣ ਤੇਰੀ ਛੋਟੀ ਭੈਣ ਫਸਾਵਾਂਗੇ !
——————
[sam_ad id=”20″ codes=”true”]